Translation of "summit" into Panjabi

ਸਿਖਰ, ਪਹਾੜ ਦੀ ਚੋਟੀ are the top translations of "summit" into Panjabi. Sample translated sentence: Several memorandums of understandings (MoUs) are expected to be signed during the summit. ↔ ਇਸ ਸਿਖਰ ਸੰਮੇਲਨ ਦੌਰਾਨ ਕਈ ਸਹਿਮਤੀ ਪੱਤਰਾਂ ਉੱਤੇ ਹਸਤਾਖ਼ਰ ਕੀਤੇ ਜਾਣ ਦੀ ਆਸ ਹੈ ।

summit verb noun grammar

(countable) a peak; the top of a mountain [..]

+ Add

English-Panjabi dictionary

  • ਸਿਖਰ

    noun
  • ਪਹਾੜ ਦੀ ਚੋਟੀ

    noun
  • Show algorithmically generated translations

Automatic translations of "summit" into Panjabi

  • Glosbe

    Glosbe Translate
  • Google

    Google Translate

Images with "summit"

Add

Translations of "summit" into Panjabi in sentences, translation memory

Several memorandums of understandings (MoUs) are expected to be signed during the summit.
ਇਸ ਸਿਖਰ ਸੰਮੇਲਨ ਦੌਰਾਨ ਕਈ ਸਹਿਮਤੀ ਪੱਤਰਾਂ ਉੱਤੇ ਹਸਤਾਖ਼ਰ ਕੀਤੇ ਜਾਣ ਦੀ ਆਸ ਹੈ ।
I welcome you all to the Vibrant Gujarat Summit.
‘ਵਾਇਬ੍ਰੈਂਟ ਗੁਜਰਾਤ ਸਮਿੱਟ’ (‘ਗੁੰਜਾਇਮਾਨ ਗੁਜਰਾਤ ਸਿਖ਼ਰ ਸੰਮੇਲਨ’) ਵਿੱਚ ਮੈਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ।
Since the last two Annual Summits, the journey of our partnership has seen renewed focus and drive.
ਪਿਛਲੇ ਦੋ ਸਲਾਨਾ ਸਿਖਰ ਸੰਮੇਲਨਾਂ ਤੋਂ ਸਾਡੀ ਭਾਈਵਾਲੀ ਦਾ ਸਫਰ ਨਵੇਂ ਸਿਰੇ ਤੋਂ ਧਿਆਨ ਕੇਂਦਰਿਤ ਕਰਨ ਵੱਲ ਵਧ ਰਿਹਾ ਹੈ।
Prime Minister will also be visiting Hamburg in Germany on 6-8 July, 2017 to attend 12th G-20 Summit.
ਪ੍ਰਧਾਨ ਮੰਤਰੀ 6-8 ਜੁਲਾਈ, 2017 ਨੁੰ 12ਵੇਂ ਜੀ-20 ਸਿਖਰ ਸੰਮੇਲਨ ਵਿੱਚ ਹਾਜ਼ਰ ਹੋਣ ਵਾਸਤੇ ਜਰਮਨੀ ਵਿੱਚ ਹੈਮਬਰਗ ਦਾ ਵੀ ਦੌਰਾ ਕਰਨਗੇ ।
The Prime Minister, Shri Narendra Modi, will inaugurate the 2018 edition of the World Sustainable Development Summit (WSDS 2018) at VigyanBhawan in the capital tomorrow on Friday, 16thFebruary.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ੍ਹ ਸ਼ੁਕਰਵਾਰ, 16 ਫਰਵਰੀ ਨੂੰ ਰਾਜਧਾਨੀ ਵਿੱਚ ਵਿਗਿਆਨ ਭਵਨ ਵਿਖੇ ਵਿਸ਼ਵ ਟਿਕਾਊ ਵਿਕਾਸ ਸਿਖ਼ਰ ਸੰਮੇਲਨ (ਡਬਲਿਊਐੱਸਡੀਐੱਸ 2018) ਦੇ 2018 ਐਡੀਸ਼ਨ ਦਾ ਉਦਘਾਟਨ ਕਰਨਗੇ।